14 May, 2007

ਨਵਾਂ ਕਿਓ?

ਹਾਂ ਇਹ ਨਵਾਂ ਸ਼ੁਰੂ ਕੀਤਾ ਹੈ, ਅਜੇ ਬਹੁਤ ਸਾਰੇ ਲੇਖ
ਅਤੇ ਇੱਕ ਪੰਜਾਬੀ ਅਖ਼ਬਾਰ ਯੂਨੀਕੋਡ ਵਿੱਚ ਨਾ ਹੋਣ ਕਰਕੇ, ਉਸ ਲਈ
ਵੱਖਰੇ ਫੋਂਟ ਇੰਸਟਾਲ ਕਰਨੇ ਪੈਂਦੇ ਹਨ, ਜੋ ਕਿ ਸਮੇਂ ਨਾਲੋਂ ਪਿੱਛੇ ਰਹਿਣ ਵਾਲੀ
ਗੱਲ਼ ਹੈ, ਜਦੋਂ ਤੱਕ ਅਜੀਤ ਜਲੰਧਰ ਵਾਲੇ ਆਪਣੇ ਨਵੇਂ ਰੂਪ ਵਿੱਚ ਯੂਨੀਕੋਡ
ਲਈ ਮੱਦਦਗਾਰ ਨਹੀਂ ਬਣਦੇ ਅਤੇ ਪੰਜਾਬੀ ਲੋਕ ਸਮੇਂ ਦੇ ਹਾਣੀ, ਤੱਦ
ਲਈ ਇਹ ਚਾਲੂ ਰਹੇਗਾ।

ਪਿੰਡ ਦੀਆਂ, ਪੰਜਾਬੀ ਦੀਆਂ, ਸੱਭਿਆਚਾਰ, ਕਿਤਾਬਾਂ,
ਕਿੱਸੇ, ਕਾਹਣੀਆਂ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਜਾਰੀ ਰੱਖੀ ਜਾਵੇਗੀ।

ਤੁਹਾਡੇ ਸਹਿਯੋਗ ਦੀ ਉਮੈਦ 'ਚ ਆਪਣਾ ਸੁਨੇਹੀ:
ਆਲਮ

No comments: